(via (2) The Trials of Gabriel Fernandez | Official Trailer | Netflix - YouTube)
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥ Fareedhaa Than Sukaa Pinjar Thheeaa Thaleeaaan Khoonddehi Kaag ||
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥ Ajai S Rab N Baahurriou Dhaekh Bandhae Kae Bhaag ||90||
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥ Kaagaa Karang Dtandtoliaa Sagalaa Khaaeiaa Maas ||
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥ Eae Dhue Nainaa Math Shhuho Pir Dhaekhan Kee Aas ||91||
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥ Kaagaa Choondd N Pinjaraa Basai Th Ouddar Jaahi ||
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥ Jith Pinjarai Maeraa Sahu Vasai Maas N Thidhoo Khaahi ||92||
-SGGS A1382P12